Praise the Name of the Lord, and practice truthful deeds.

ਪਉੜੀ॥Pauree:

ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ॥

Praise the Name of the Lord, Har, Har, and practice truthful deeds.

ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ॥

Doing deeds in duality, one keeps coming back.

ਨਾਮਿ ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ॥

Attuned to the Name, one obtains the Name, and through the Name, sings the Lord’s Praises.

ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ॥

Praising the Word of the Guru, he merges in the Lord’s Name.

ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ॥੧੯॥

Service to the Satguru is successful; serving Him, the fruits are obtained. ||19||

ਰਾਗੁ ਸੂਹੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 791

Raag Soohee – Guru Angad Dev Ji – Sri Guru Granth Sahib Ji – Ang 791