ਸਲੋਕ ਮਃ ੩॥ Slok Third Guru.
ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ॥
Worship thou the bright Lord with the Guru-given mental equipoise.
ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ॥
If the individual soul has faith in the supreme soul, it shall then obtain Divine knowledge within it’s home.
ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ॥
Like the Guru’s natural inclination, the soul then becomes steady, and wavers not.
ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ॥
Without the Guru, peace is not obtained and the filth of greed departs not from within.
ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ॥
If God’s Name dwells in the mind even for an instant and a movement, it includes bathing at all the sixty-eight place of pilgrimage.
ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ॥
To the True, filth attaches not. Impurity attaches to him who harbours love for duality.
ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ॥
By washing, it never departs though one may have ablutions at sixty-eight shrines.
ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ॥
The perverse person practises deeds of pride and he earns nothing but pain over pain.
ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ॥੧॥
Nanak, only then, the dirty one becomes neat and tidy, when he merges in the True Guru.