ਗਉੜੀਮਹਲਾ੫॥Gauri 5th Guru.
ਪਉ ਸਰਣਾਈ ਜਿਨਿ ਹਰਿ ਜਾਤੇ॥
Seek thou the shelter of those who have realised the Lord.
ਮਨੁ ਤਨੁ ਸੀਤਲੁ ਚਰਣ ਹਰਿ ਰਾਤੇ॥੧॥
The soul and body become cool if on imbued with God’s feet.
ਭੈ ਭੰਜਨ ਪ੍ਰਭ ਮਨਿ ਨ ਬਸਾਹੀ॥
Lord the Destroyer of dread, thou enshrinest not in thy mind,
ਡਰਪਤ ਡਰਪਤ ਜਨਮ ਬਹੁਤੁ ਜਾਹੀ॥੧॥ਰਹਾਉ॥
In fear and awe many lives of thine shall pass away. Pause.
ਜਾ ਕੈ ਰਿਦੈ ਬਸਿਓ ਹਰਿ ਨਾਮ॥
He, within whose mind abides God’s Name,
ਸਗਲ ਮਨੋਰਥ ਤਾ ਕੇ ਪੂਰਨ ਕਾਮ॥੨॥
has all his desires and tasks fulfilled.
ਜਨਮੁ ਜਰਾ ਮਿਰਤੁ ਜਿਸੁ ਵਾਸਿ॥
Within whose power is birth, old age and dearth,
ਸੋ ਸਮਰਥੁ ਸਿਮਰਿ ਸਾਸਿ ਗਿਰਾਸਿ॥੩॥
that Omnipotent Lord, remember thou with every breath and morsel of thine.
ਮੀਤੁ ਸਾਜਨੁ ਸਖਾ ਪ੍ਰਭੁ ਏਕ॥
The One Lord is my Intimate Friend and Comrade.
ਨਾਮੁ ਸੁਆਮੀ ਕਾ ਨਾਨਕ ਟੇਕ॥੪॥੮੭॥੧੫੬॥
The Master’s Name alone is Nanak’s prop.
ਰਾਗੁ ਗਉੜੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 197
Raag Gauree - Guru Arjan Dev Ji - Sri Guru Granth Sahib Ji - Ang 197