ਬਿਲਾਵਲੁ ਮਹਲਾ ੫ ॥ Raag Bilawal, Penned by 5th Guru.
ਪ੍ਰਭ ਜਨਮ ਮਰਨ ਨਿਵਾਰਿ ॥
My Lord, rid me thou of birth and death.
ਹਾਰਿ ਪਰਿਓ ਦੁਆਰਿ ॥
Having grown weary, I have fallen at Thy door.
ਗਹਿ ਚਰਨ ਸਾਧੂ ਸੰਗ ॥
By virtue of the Company of the Holy, I have clung to Your feet,
ਮਨ ਮਿਸਟ ਹਰਿ ਹਰਿ ਰੰਗ ॥
and the Lord’s colours are sweet unto my mind.
ਕਰਿ ਦਇਆ ਲੇਹੁ ਲੜਿ ਲਾਇ ॥
Mercy, attach me to Thy skirt.
ਨਾਨਕਾ ਨਾਮੁ ਧਿਆਇ ॥੧॥
Nanak, contemplates Thine Naam, O Lord.
ਦੀਨਾ ਨਾਥ ਦਇਆਲ ਮੇਰੇ ਸੁਆਮੀ
The Master of the meek, Merciful, O my Lord,
ਦੀਨਾ ਨਾਥ ਦਇਆਲ ॥
the Master of the meek, Merciful.
ਜਾਚਉ ਸੰਤ ਰਵਾਲ ॥੧॥ ਰਹਾਉ ॥
I crave for the dust of the feet of the company of the holy. Pause.